by Prem maan

ਮੈਂ ਕਈ ਸਾਲਾਂ ਤੋਂ ਸਾਲ ਦੀਆਂ ਆਪਣੀਆਂ ਪਸੰਦੀਦਾ ਕਹਾਣੀਆਂ ਦੀ ਪੁਸਤਕ ਸੰਪਾਦਿਤ ਕਰਨੀ ਚਾਹੁੰਦਾ ਸੀ ਪਰ ਮੇਰੇ ਨਿੱਜੀ ਰੁਝੇਵਿਆਂ ਕਾਰਨ ਇਹ ਸੰਭਵ ਨਾ ਹੋਇਆ। ਸਾਲ 2023 ਵਿਚ ਕੁਝ ਵਿਹਲ ਵੀ ਮਿਲਿਆ ਅਤੇ ਕਈ ਕਹਾਣੀਆਂ ਵੀ ਵਧੀਆ ਲੱਗੀਆਂ ਜਿਸ ਕਾਰਨ ਮੈਂ ਇਹ ਸੰਗ੍ਰਹਿ ਸੰਪਾਦਿਤ ਕਰਨ ਦਾ ਹੌਸਲਾ ਕੀਤਾ ਹੈ।
Details