by Inderjit Singh Sekhon
ਯਾਦਾਾਂ ਵਿੱਚ ਜਾ ਕੇ ਮੁੜ ਆਇਆ ਘਰ ਬੰਦ ਪਏ ਨੇ ਹਾਰਾਾਂ ਦੇ। ਮੇਰੇ ਸੁਪਨੇ ਵੱਡੇ ਸੁਪਨਿਆਾਂ ਤੋਂ ਹਿਰਨ ਨੂੰਜਿਵੇਂ ਹੌਸਲੇ ਡਾਰਾਾਂ ਦੇ। ਰੌਲਾ ਪਾਉਂਦੇ ਗੈਰ ਸ਼ਾਮ ਹੋਏ ਚੁੱਪ ਬੈਠੇ ਸ਼ੇਰ ਦਹਾੜਾਾਂ ਦੇ। ਹਾਰੀ ਹਿੰਮਤ ਮੁੜ ਮੁਟਿਆਰ ਹੋਈ ਮਿੱਟੀ ਬਣ ਗਏ ਵੈਰੀ ਆੜਾਾਂ ਦੇ।
Details