by Sukhwinder Sukhi

ਵਿੱਦਿਅਕ ਯੋਗਤਾ - ਐੱਮ.ਏ, ਥੀਏਟਰ ਐਂਡ ਟੈਲੀਵੀਜ਼ਨ (ਗੋਲਡ ਮੈਡਲਿਸਟ) ਕਿੱਤਾ - ਅਕਾਸ਼ਵਾਣੀ ਜਲੰਧਰ ਤੋਂ ਬਤੌਰ ਸੀਨੀਅਰ ਅਨਾਊਂਸਰ ਰਿਟਾਇਰਡ ਲੇਖਕ ਵੱਲੋਂ ਕੀਤੇ ਕਾਰਜ - - ਤਕਰੀਬਨ 36 ਸਾਲ ਤੱਕ ਅਕਾਸ਼ਵਾਣੀ ਜਲੰਧਰ ਵੱਲੋਂ ਪ੍ਰਸਾਰਿਤ ਵੱਖ-ਵੱਖ ਪ੍ਰੋਗਰਾਮਾਂ ਦੀ ਪੇਸ਼ਕਾਰੀ ਰਾਹੀਂ ਭਰਪੂਰ ਨਾਮਣਾ ਖੱਟਿਆ। -ਅਕਾਸ਼ਵਾਣੀ ਦੇ ਨਾਲ-ਨਾਲ ਦੂਰਦਰਸ਼ਨ ਤੇ ਹੋਰਨਾਂ ਟੈਲੀਵੀਜ਼ਨ ਚੈਨਲਾਂ 'ਤੇ ਅਦਾਕਾਰੀ ਕੀਤੀ। - “ਜੀ ਆਇਆਂ ਨੂੰ” ਫਿਲਮ ਤੋਂ ਆਪਣਾ ਫਿਲਮੀ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਕੇ ਬਹੁਤ ਸਾਰੀਆਂ ਫਿਲਮਾਂ 'ਚ ਅਦਾਕਾਰੀ ਕੀਤੀ। - ਵੱਖ-ਵੱਖ ਟੈਲੀਵੀਜ਼ਨ ਤੇ ਰੇਡੀਓ ਚੈਨਲਾਂ ਲਈ ਲੜੀਵਾਰ ਨਾਟਕ, ਸਕਿੱਟਾਂ ਤੇ ਫਿਲਮਾਂ ਦੀਆਂ ਕਹਾਣੀਆਂ, ਸੰਵਾਦ, ਪਟਕਥਾਵਾਂ ਤੇ ਗੀਤ ਲਿਖੇ।
Details