by Dr. Renu Aggarwal

ਰੱਬ ਨੇ ਮਿੱਟੀ ਨੂੰ ਮਾਇਆ ਉਧਾਰ ਦਿੱਤੀ ਭਗਵਾਨ ਦਾ ਗੁਣਗਾਣ ਕਰਨ ਲਈ, ਪਰ ਮਿੱਟੀ ਸਮਝ ਬੈਠੀ ਮਾਇਆ ਨੂੰ ਜਾਇਦਾਦ ਆਪਣੀ। ਰੱਬ ਨੇ ਮਿੱਟੀ ਨੂੰ ਕਈ ਵਾਰ ਯਾਦ ਕਰਾਇਆ, ਪਰ ਮਿੱਟੀ ਨੂੰ ਕਦੀ ਨਾ ਯਾਦ ਆਇਆ। ਰੱਬ ਨੇ ਫਿਰ ਮਿੱਟੀ ਤੋਂ ਮਾਇਆ ਵਾਪਸ ਲੈ ਲਈ ਤੇ ਮਿੱਟੀ ਨੂੰ ਮਿੱਟੀ ਦੇ ਵਿੱਚ ਸੁਲਾ ਦਿੱਤਾ।
Details