by Janak Sharmila
ਦੋਸਤ ਨੂੰ ਵੀ ਗਲ਼ ਨਾਲ ਲਾਈਂ, ਦੁਸ਼ਮਣ ਦੀ ਵੀ ਸੁੱਖ ਮਨਾਈਂ। ਜਿਸਨੇ ਤੈਨੂੰ ਜ਼ਿੰਦਗੀ ਬਖ਼ਸ਼ੀ, ਉਸ ਮਾਲਕ ਨੂੰ ਭੁੱਲ ਨਾ ਜਾਈਂ। ਹਰਦਮ ਉਸਦਾ ਕਰ ਸ਼ੁਕਰਾਨਾ, ਸਭ ਦੀ ਮੰਗ ਭਲੀ। ਜੋਗੀੜਾ ਗਾਉਂਦਾ ਗਲ਼ੀ-ਗਲ਼ੀ....। -ਸ਼ਰਮੀਲਾ
Details