by ਪਰਮਿੰਦਰ ਕੌਰ ਸਵੈਚ

ਪਰਮਿੰਦਰ ਸਵੈਚ ਦਾ ਨਾਟਕ 'ਜੰਨਤ' ਇਸ ਸੁਆਲ ਦੇ ਰੂਬਰੂ ਹੁੰਦਾ ਹੈ ਕਿ ਜੰਨਤ ਦੇ ਰੂਪ ਵਿਚ ਕਿਆਸੀ ਜਾਂਦੀ ਧਰਤ ਪਰਵਾਸੀਆਂ ਲਈ 'ਦੋਜ਼ਖ ਕਿਵੇਂ ਬਣ ਜਾਂਦੀ ਹੈ ? ਨਾਟਕ 'ਆਵਾਸ' ਤੇ 'ਪ੍ਰਵਾਸ' ਦੇ ਉਲਝੇ ਰਿਸ਼ਤਿਆਂ ਦੀਆਂ ਜਟਿਲ ਤੰਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਇਸ ਨਾਟਕ ਵਿਚ ਤਣਾਅ ਅਤੇ ਸਸਪੈਸ ਕੇਂਦਰੀ ਜੁਗਤ ਦੇ ਰੂਪ ਵਿਚ ਵੀ ਅਤੇ ਵਸਤੂ ਦੇ ਰੂਪ ਵਿਚ ਬਰਾਬਰ ਚਲਦਾ ਹੋਇਆ ਆਵਾਸ ਅਤੇ ਪ੍ਰਵਾਸ ਦੇ ਦਵੰਦ ਦੀਆਂ ਅਨੇਕ ਪਰਤਾਂ ਉਜਾਗਰ ਕਰਦਾ ਹੈ।
Details