by Karnail Singh Wazirabad

ਕਰਨੈਲ ਸਿੰਘ 'ਵਜ਼ੀਰਾਬਾਦ' ਆਖਦੇ ਨੇ 'ਬਦੀ ਨੂੰ ਨੇਕੀ ਨਾਲ ਜਿੱਤਿਆ ਜਾ ਸਕਦਾ ਹੈ ਜੇਕਰ ਬਦੀ ਨਾਲ ਨਜਿੱਠਣਾ ਹੋਵੇ ਤਾਂ ਨੇਕੀ ਦੀ ਮੱਲ੍ਹਮ ਲਾ ਕੇ ਹੀ ਜਿੱਤਿਆ ਜਾ ਸਕਦਾ ਹੈ ਜਿਹਾ ਕਿ ਨਾਵਲ ਦੇ ਕਾਂਡ ਤੇ ਸਪਸ਼ਟ ਹੋ ਜਾਂਦਾ ਹੈ। ਆਪਣਿਆਂ ਦਾ ਹੀ ਖੂਨ ਪਾਣੀ ਬਣ ਜਾਂਦਾ ਹੈ ਜਦੋਂ ਕਿ ਮੋਹ ਅਤੇ ਤਿਆਗ ਰਾਹੀਂ ਰਿਸ਼ਤਿਆਂ ਦੀ ਨਿਰਛਲਤਾ ਹੀ ਬਦੀ ਨੂੰ ਜਿੱਤ ਲੈਂਦੀ ਹੈ। ਦੂਸਰੇ ਪਾਸੇ ਇਸ ਨਾਵਲ ਤੋਂ ਇਹ ਵੀ ਸਪਸਟ ਹੁੰਦਾ ਹੈ ਕਿ ਜੇ ਬੁਰਾ ਮਨੁੱਖ ਹੈ ਉਸਨੇ ਕਿਸੇ ਵੀ ਢੰਗ ਨਾਲ ਬੁਰਿਆਈ ਕਰਨੀ ਹੀ ਹੁੰਦੀ ਹੈ। ਪਰ ਬੁਰਿਆਈ ਤੇ ਜਿੱਤ ਅਤੇ ਮੁਆਫ਼ ਕਰਨ ਦੀ ਸੋਚ ਨਾਲ ਹੀ ਜਿੱਤ ਹੋ ਸਕਦੀ ਹੈ ਨਾਵਲਕਾਰ ਦਾ ਇਹ ਮੰਨਣਾ ਹੈ। ਬਲਵਿੰਦਰ ਸਿੰਘ ਭੱਟੀ
Details