by ਬਲਦੇਵ ਸਿੰਘ ਧਾਲੀਵਾਲ

ਡਾ. ਗੁਰਲਾਲ ਸਿੰਘ ਦੀ ਪੰਜਾਬੀ ਸਾਹਿਤ-ਸਮੀਖਿਆ, ਵਿਸ਼ੇਸ਼ ਕਰਕੇ ਗਲਪ-ਚਿੰਤਨ, ਦੇ ਖੇਤਰ ਵਿੱਚ ਵੱਡੀ ਦੇਣ ਹੈ। ਉਨ੍ਹਾਂ ਦੀ ਇਕ ਪ੍ਰਤਿਭਾਸ਼ਲੀ ਖੋਜਾਰਥੀ ਦੇ ਤੌਰ ਤੇ ਪਛਾਣ ਅੱਠਵੇਂ ਦਹਾਕੇ ਦੇ ਅੰਤਲੇ ਸਾਲਾਂ ਵਿੱਚ ਉਸ ਸਮੇਂ ਬਣਨੀ ਸ਼ੁਰੂ ਹੋਈ ਜਦੋਂ ਉਨ੍ਹਾਂ ਨੇ ਪੰਜਾਬੀ ਦੇ ਸਿਰਮੌਰ ਗਲਪ-ਸ਼ਾਸਤਰੀ ਡਾ. ਜੋਗਿੰਦਰ ਸਿੰਘ ਰਾਹੀ ਦੀ ਨਿਗਰਾਨੀ ਅਧੀਨ ਆਪਣਾ ਖੋਜ-ਕਾਰਜ ਮੁਕੰਮਲ ਕਰਕੇ ਆਪਣੀ ਨਿਵੇਕਲੀ ਅਤੇ ਪ੍ਰੋਢ ਬਿਰਤਾਂਤ ਸ਼ਾਸ਼ਤਰੀ ਪਹੁੰਚ-ਵਿਧੀ ਨੰੂ ਉਜਾਗਰ ਕੀਤਾ।
Details