by Dr. Davinder Boha

ਮੈਂ ਦਫ਼ਤਰ ਦੀਆਂ ਕੰਧਾਂ ਦੇਖੀਆਂ ਤਾਂ ਹੈਰਾਨ ਰਹਿ ਗਿਆ। ਪਹਿਲੀ ਵਾਰ ਕਿਸੇ ਸਰਕਾਰੀ ਅਦਾਰੇ ਨੂੰ ਐਨੀ ਕਲਾਕਾਰੀ, ਲਗਨ ਅਤੇ ਸਿਰੜਤਾ ਨਾਲ ਸਜਾਇਆ ਵੇਖਿਆ ਹੈ। ਸਾਨੂੰ ਸਭ ਨੂੰ ਇਸ ਦਫ਼ਤਰ ਦੀ ਵੀਡਿਓ ਬਣਾ ਕੇ ਸਾਂਝੀ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਵੀ ਦਫ਼ਤਰ ਹੁੰਦੇ ਹਨ। ਮੈਂ ਡਾ. ਦਵਿੰਦਰ ਬੋਹਾ ਅਤੇ ੳੁਹਨਾਂ ਦੀ ਸਮੱੁਚੀ ਟੀਮ ਨੂੰ ਇਸ ਸਭ ਲਈ ਵਧਾਈ ਦਿੰਦਾ ਹਾਂ। ਸੁਰਜੀਤ ਪਾਤਰ
Details