
New · FICTION
BALWINDER KAUR BRAR
‘ਰੂਹ ਅੰਬਰਾਂ ਤੱਕ ਰੋਈ’ ਮਨੁੱਖੀ ਮਾਨਸਿਕਤਾ ਨੂੰ ਸਮਝਣ ਵਾਲੀ ਮੈਡਮ ਬਰਾੜ ਦੀ ਮਹੱਤਵਪੂਰਨ ਪੁਸਤਕ ਹੈ। ਇਹ ਪੁਸਤਕ ਦੱਸਦੀ ਹੈ ਜਦੋਂ ਆਪਣੇ ਬੇਗਾਨੇ ਹੋ ਜਾਣ ਤਾਂ ਰੂਹ ਨਾਲ ਕੀ ਬੀਤਦੀ ਹੈ। ਪੁਸਤਕ ਇਹ ਵੀ ਸਮਝਾਉਂਦੀ ਹੈ ਕਿ ਇਸ ਬੇਗਾਨਗੀ ਨਾਲ ਪੈਦਾ ਹੋਏ ਸੀਨੇ ਦੇ ਸੱਲ੍ਹ ’ਤੇ ਮੱਲ੍ਹਮ ਕਿਵੇਂ ਲਾਈਦੀ ਹੈ। ਇਹ ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਹੈ।
No reviews yet — be the first.