by Dr. Gurdev Singh Sidhu

ਜਾਬਰ ਦੇ ਮੁਕਾਬਲੇ ਵਿੱਚ ਮਰਨ ਵਾਲੇ ਉੱਤੇ ਮੂਰਖ ਲੋਕ ਹਾਸਾ ਕਰਨਗੇ ਕਿ "ਇਸ ਨੇ ਹਕੂਮਤ ਦੇ ਜਾਂ ਜਾਬਰ ਦੇ ਮੁਕਾਬਲੇ ਵਿੱਚ ਪੈ ਕੇ ਕੀ ਖੱਟਿਆ? ਆਪਣੀ ਜਾਨ ਗਵਾਈ” ਪਰ ਇਹ ਜਾਨ ਉੱਤੇ ਖੇਡਣ ਵਾਲਾ ਭਾਵੇਂ ਮੂਰਖਾਂ ਦੇ ਖਿਆਲ ਮੂਜਬ ਹਾਰ ਗਿਆ ਹੁੰਦਾ ਹੈ ਪਰ ਦਰਅਸਲ ਇਹ ਹਾਰ ਨਹੀਂ ਹੁੰਦੀ। ਸੂਰਮੇ ਦੀ ਜਿੱਤ ਤਲਵਾਰ ਦੀ ਧਾਰ ਹੇਠ ਜਾਂ ਗੋਲੀ ਅੱਗੇ ਉਡਣ ਵਿੱਚ ਹੀ ਹੁੰਦੀ ਹੈ। ਜੇ ਜਾਬਰ ਦੀ ਗ੍ਰਿਫਤ ਵਿੱਚ ਆ ਜਾਵੇ ਤਾਂ ਸੂਰਮੇ ਦੀ ਜਿੱਤ ਫਾਂਸੀ ਦੇ ਤਖਤੇ ਉਤੇ ਜਾ ਕੇ ਹੁੰਦੀ ਹੈ। ਬਸ਼ਰਤੇ ਕਿ ਇਹ ਫਾਂਸੀ ਕੌਮ ਦੀ ਸੇਵਾ ਬਦਲੇ ਹੋਵੇ। ਗਿਆਨੀ ਗੁਰਦਿੱਤ ਸਿੰਘ 'ਦਲੇਰ'
Details