by Mohan Singh Preet

'ਫੁਲਮ ਤੇ ਰਾਂਝੂ' ਹਿਮਾਚਲ ਪ੍ਰਦੇਸ਼ ਦੀ ਇੱਕ ਲੋਕ ਪ੍ਰੇਮ-ਕਹਾਣੀ ਹੈ। ਇਸ ਕਹਾਣੀ ਵਿੱਚ ਫੁਲਮ ਅਤੇ ਰਾਂਝੂ ਪ੍ਰੇਮ ਦੇ ਰਾਹ 'ਤੇ ਤੁਰਦੇ ਹਨ ਪਰ ਪਿਛਾਂਹ ਪੈਰ ਨਹੀਂ ਪਾਉਂਦੇ। ਆਖਰ ਸਮਾਜਿਕ ਵਿਰੋਧ ਦੇ ਚਲਦਿਆਂ, ਵਿਆਹ ਬੰਧਨ 'ਚ ਬੱਝਣ ਦੀ ਰੀਝ ਦਿਲ 'ਚ ਲੈ ਕੇ ਹੀ ਇਸ ਦੁਨੀਆ ਤੋਂ ਰੁਖਸਤ ਹੋ ਕੇ ਸਦਾ ਲਈ ਅਮਰ ਹੋ ਜਾਂਦੇ ਹਨ। -ਮੋਹਨ ਸਿੰਘ ਪ੍ਰੀਤ
Details