by Sajjan
ਜਿੱਥੇ ਹੁਣ ਬਣੀ ਏ ਕਲੋਨੀ ਮੇਰੇ ਸ਼ਹਿਰ’ਚ ਉੱਥੇ ਪਹਿਲਾਂ ਝੁੱਗੀਆਂ ਨੂੰ ਅੱਗ ਲੱਗੀ ਦੋਸਤੋ ਜਿਹਨਾਂ ਨੇ ਅੰਗੂਠਾ ਨਹੀਓਂ ਲਾਇਆ ਕੋਰੇ ਕਾਗ਼ਜ਼ਾਂ ’ਤੇ ਉਹਨਾਂ ਦੀ ਅਮੀਰਾਂ ਪੈਰੀਂ ਪੱਗ ਲੱਗੀ ਦੋਸਤੋ।
Details