by ਡਾ. ਨਰਿੰਦਰਜੀਤ ਕੌਰ ਡਾ. ਵੰਦਨਾ

ਮੈਨੂੰ ਅਪਾਰ ਪਰਸੰਨਤਾ ਮਵਿਸੂਸ ਿੋ ਰਿੀ ਿੈ ਵਕ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਿੁੱਲੋਂ ਕਰਿਾਏ ਗਏ ਇੁੱਕ ਰੋਜਾ ਅੰਤਰ-ਰਾਸ਼ਟਰੀ ਪੰਜਾਬੀ ਸੈਮੀਨਾਰ ‘ਪੰਜਾਬ, ਪੰਜਾਬੀ ਅਤੇ ਪੰਜਾਬੀ ਵਿਰਾਸਤ ਦੇ ਪਰਮ ੁੱਖ ਨਾਇਕ’ ਵਿਸ਼ੇ ਦੇ ਸੰਦਰਭ ਵਿੁੱਚ ਪਰਸਤ ਤ ਕੀਤੇ ਗਏ ਖੋਜ ਪੁੱਤਰਾਂ ਨੂੰ ਪ ਸਤਕ ਰੂਪ ਵਿੁੱਚ ਛਾਵਪਆ ਜਾ ਵਰਿਾ ਿੈ। ਪ ਸਤਕ ਵਿਚਲੇ ਸਾਰੇ ਖੋਜ ਪੁੱਤਰ ਸੰਬੰਵਧਤ ਵਿਸ਼ੇ ਉੱਪਰ ਚਾਨਣਾ ਪਾਉਂਦੇ ਿੋਏ ਿਰ ਿਰਗ ਦੇ ਪਾਠਕ ਲਈ ਇੁੱਕ ਰਾਿ ਦਸੇਰੇ ਦਾ ਕਾਰਜ ਕਰਕੇ ਆਪਣਾ ਿਡਮ ੁੱਲਾ ਯੋਗਦਾਨ ਪਾਉਣਗੇ।
Details