by Preet Pathak
ਤੂੰ ਚੰਗਾ ਮੈਂ ਮੰਦਾ ਠੀਕ ਆ ਤੂੰ ਫੁੱਲ ਤੇ ਮੈਂ ਕੰਡਾ ਠੀਕ ਆ ਤੂੰ ਰੱਜ ਲੈ ਮੈਨੂੰ ਦੁੱਖ ਦੇ ਕੇ ਮੈਂ ਭੁੱਖਾ ਤੇ ਨੰਗਾ ਠੀਕ ਆ ਤੂੰ ਫੁੱਲਾਂ ਉੱਪਰ ਤਿਤਲੀ ਵਾਂਗੂ ਮੈਂ ਕੋਈ ਕੀਟ ਪਤੰਗਾ ਠੀਕ ਆ ਤੂੰ ਉੱਡ ਲੈ ਅੰਬਰਾਂ ਦੇ ਵਿੱਚ ਮੈਂ ਰੁਲਿਆ ਬੰਦਾ ਠੀਕ ਆ 'ਹਰਸ਼'
Details