by Shaminder Singh

ਸਭਿਆਚਾਰ ਆਪਣੇ-ਆਪ ਵਿੱਚ ਇੱਕ ਅਤਿ-ਵਿਸ਼ਾਲ ਸੰਕਲਪ ਹੈ। ਇਸ ਵਿੱਚ ਕਿਸੇ ਜਨ-ਸਮੂਹ ਜਾਂ ਮਨੁੱਖੀ ਸਮਾਜ ਦੇ ਜੀਵਨ ਦੇ ਹਰ ਖੇਤਰ ਵਿਚਲੀਆਂ ਕਿਰਿਆਵਾਂ ਅਤੇ ਉਨ੍ਹਾਂ ਦੇ ਤਰੀਕੇ ਆ ਜਾਂਦੇ ਹਨ। ਆਧੁਨਿਕ ਪੰਜਾਬੀ ਸਾਹਿਤ ਵਿੱਚ ‘ਕਹਾਣੀ’ ਗਲਪ ਸਾਹਿਤ ਦਾ ਇੱਕ ਮਹੱਤਵਪੂਰਨ ਅੰਗ ਹੈ। ਮਿਸਾਲ ਵਜੋਂ ਇਸ ਨੂੰ ‘ਨਿੱਕੀ ਕਹਾਣੀ’, ‘ਨਿੱਕੀ ਹੁਨਰੀ ਕਹਾਣੀ’, ‘ਮਿੰਨੀ ਕਹਾਣੀ ’ ਜਾਂ ‘ਕਹਾਣੀ’ ਨਾਮ ਦਿੱਤੇ ਗਏ ਹਨ। ਸ਼ਮਿੰਦਰ
Details