by Sarabjeet Ukhla

ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਸਾਹਿਤ ਰਚਨਾ ਕਰਨ ਵਾਲੇ ਸਰਬਜੀਤ ਉੱਖਲਾ ਮੂਲ ਰੂਪ ਵਿਚ ਇਕ ਪੱਤਰਕਾਰ ਹਨ, ਜੋ ਕਿ ਵੱਖ-ਵੱਖ ਅਖ਼ਬਾਰਾਂ ਅਤੇ ਟੀ.ਵੀ. ਚੈਨਲ ਨਾਲ ਰਿਪੋਰਟਰ ਅਤੇ ਸੰਪਾਦਕ ਵਜੋਂ ਜੁੜੇ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਧੀ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ: ਓਪਰੀ ਕਸਰ ਤੋਂ ਛੁਟਕਾਰਾ ਪਰਦਾਫ਼ਾਸ਼ ਵੋਟ ਫ਼ਾਰ ਕ੍ਰਾਂਤੀ ਰਾਮਾਇਣ ਬੁੱਧੀ ਕੀ ਕਸੌਟੀ ਪਰ (ਹਿੰਦੀ) ਵੇਦ: ਗਿਆਨ, ਵਿਗਿਆਨ ਔਰ ਦੁਰਗਿਆਨ (ਹਿੰਦੀ) ਵਿਗਿਆਨ ਬਨਾਮ ਭਗਵਾਨ: ਸ੍ਰਿਸ਼ਟੀ ਦੀ ਉਤਪਤੀ
Details