by ਡਾ.ਸੁਰਿੰਦਰ ਕੌਰ ਚੌਹਾਨ

ਡਾ. ਸੁਰਿੰਦਰ ਕੌਰ ਚੌਹਾਨ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਸੰਘਰਸ਼ਮਈ ਤੇ ਚੇਤਨ ਗੁਣਾਂ ਨਾਲ ਲਬਰੇਜ਼ ਲੇਖਕਾ ਹੈ ਅਧਿਆਪਨ ਕਿੱਤੇ ਨਾਲ ਜੁੜੇ ਹੋਣ ਕਾਰਨ ਅਨੇਕਾ ਵਿਦਿਆਰਥੀਆਂ ਨੂੰ ਸਾਹਿਤਕ ਗੁਣਾਂ ਦੇ ਹਾਰ ਵਿੱਚ ਪ੍ਰੋਣ ਦਾ ਵਡਮੁੱਲਾ ਕਾਰਜ ਵੀ ਇਸ ਦੇ ਹਿੱਸੇ ਆਇਆ ਹੈ। ਉਸ ਕੋਲ ਸਮਾਜਿਕ ਸਰਕਾਰਾਂ, ਰਿਸ਼ਤਿਆਂ ਦੇ ਤਾਣੇ-ਪੇਟੇ ਅਤੇ ਮਾਨਸਿਕ ਦਵੰਦ ਨੂੰ ਨਵੀਂ ਦਿਸ਼ਾ ਦੇ ਕੇ ਵਿਉਂਤਣ ਦੀ ਸੁਚੱਜੀ ਕਲਾ ਹੈ ਆਪਣੇ ਪਹਿਲੇ ਕਹਾਣੀ ਸੰਗ੍ਰਹਿ 'ਬੱਤੀਆਂ ਵਾਲਾ ਸ਼ਹਿਰ' ਤੋਂ ਬਾਅਦ ਹੁਣ ਵਿਦੇਸ਼ ਰਹਿੰਦਿਆਂ ਉਸ ਨੇ ਇਨ੍ਹਾਂ ਸਮਾਜਿਕ ਪੇਚੀਦਗੀਆਂ। ਨੂੰ ਹਥਲੇ ਕਹਾਣੀ ਸੰਗ੍ਰਹਿ ਵੱਡੇ ਤੜਕੇ ਦਾ ਸੁਪਨਾ' ਵਿੱਚ ਵੀ ਬਾਖ਼ੂਬੀ ਚਿਤਰਿਆ ਹੈ, ਜਿਸ ਕਾਰਨ ਉਹ ਵਧਾਈ ਦੀ ਹੱਕਦਾਰ ਹੈ। . ਮਨਜੀਤ ਕੌਰ ਔਲਖ
Details