
New · FICTION
Balwinder Kaur Brar
ਤਲੀ 'ਤੇ ਉੱਗਿਆਂ ਫੁੱਲ' ਬਲਵਿੰਦਰ ਕੌਰ ਬਰਾੜ ਦਾ ਬਹੁਤ ਹੀ ਮਹੱਤਵਪੂਰਨ ਕਹਾਣੀ ਸੰਗ੍ਰਹਿ ਹੈ ਜਿਸ ਵਿੱਚ ਕੁਲ ਕਹਾਣੀਆਂ ਸ਼ਾਮਲ ਹਨ ਇਹ ਮਨੁੱਖੀ ਮਾਨਸਿਕਤਾ ਅਤੇ ਸਮਾਜਿਕ-ਤਾਣੇ ਦਾ ਬਾਖੂਭੀ ਚਿਤਰਨ ਕਰਦੀ ਹੈ ਕਹਾਣੀ ਬੱਚੇ ਦੇ ਗੋਦ ਲੈਣ ਦੁਆਲੇ ਘੁੰਮਦੀ ਹੋਈ ਪਾਠਕ ਨੂੰ ਭਾਵੁਕ ਕਰਦੀ ਹੈ ਇਹ ਪੁਸਤਕ ਪੜ੍ਹਨਯੋਗ ਹੈ |
No reviews yet — be the first.