by ਗੁਰਪ੍ਰੀਤ ਗੁਰੀ
ਕਦੇ ਮੁਸੀਬਤਾਂ ਮੇਰੇ 'ਤੇ ਕਦੇ ਮੈਂ ਉਹਨਾਂ 'ਤੇ ਭਾਰੀ ਰਹੂੰਗਾ ਆਖਰੀ ਅੱਖ ਦੇ ਫੜਕਣ ਤੱਕ ਆਖਰੀ ਦਿਲ ਦੀ ਧੜਕਣ ਤੱਕ ਤੇਰੇ ਨਾਲ ਜ਼ਿੰਦਗੀਏ ਮੇਰਾ ਦੋ-ਦੋ ਹੱਥ ਕਰਨਾ ਐਦਾਂ ਹੀ ਜਾਰੀ ਰਹੂਗਾ
Details