
New · FICTION
Balwinder Kaur Brar
ਮੈਡਮ ਬਲਵਿੰਦਰ ਕੌਰ ਬਰਾੜ ਦੀ ਪੁਸਤਕ ‘ਜੱਗ ਵਿੱਚ ਸੀਰ’ ਪੰਜਾਬ ਵਿੱਚ ਫੈਲੇ ਅੱਤਵਾਦ ਦੇ ਸਮੇਂ ਨੂੰ ਸੌਖੇ ਸ਼ਬਦਾਂ ਵਿਚ ਸਮਝਣ ਅਤੇ ਸਮਝਾਉਣ ਵਾਲੀ ਮਹੱਤਵਪੂਰਨ ਪੁਸਤਕ ਹੈ। ਪੰਜਾਬ ਦੇ ਇਸ ਦੁਖਾਂਤ ਦੀ ਬਾਤ ਇਹ ਪੁਸਤਕ ਰਿਸ਼ਤਿਆਂ ਦੀਆਂ ਤੰਦਾਂ ਰਾਹੀਂ ਪਾਉਂਦੀ ਹੈ।
No reviews yet — be the first.