by ਡਾ. ਸੁਖਦੇਵ ਸਿੰਘ

ਸਾਹਿਤ ਦੀਆਂ ਪ੍ਰਮੁੱਖ ਵਿਧਾਵਾਂ ਵਿੱਚੋਂ ਵਾਰਤਕ ਦਾ ਆਪਣਾ ਵਿਸ਼ੇਸ਼ ਸਥਾਨ ਹੈ। ਵਾਰਤਕ ਜੇ ਖੋਜ ਅਧਾਰਤ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਂਗ ਹੁੰਦੀ ਹੈ ਕਿਉਂਕਿ ਯੋਜਨਾਕਾਰ ਤੇ ਹੋਰ ਸੰਬੰਧਤ ਨੀਤੀਘਾੜੇ ਇਹਨਾਂ ਲਿਖਤਾਂ ਦੀ ਖੋਜ ਸਮੱਗਰੀ ਦੀ ਸਹਾਇਤਾ ਨਾਲ ਸਮਾਜ ਦੀ ਤਰੱਕੀ ਲਈ ਖਾਸ ਕਰਕੇ ਸਮਾਜਿਕ ਅਤੇ ਆਰਥਿਕ ਵਿਕਾਸ ਬਾਰੇ ਭਵਿੱਖੀ ਵਿਉਂਤਾਂ ਉਲੀਕਦੇ ਹਨ। ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਮੁਲਕਾਂ ਨੇ ਵਿਗਿਆਨਕ ਲਿਖਤਾਂ ਅਤੇ ਖੋਜਾਂ ਨੂੰ ਮੱਦੇਨਜ਼ਰ ਰੱਖ ਕੇ ਵਿਕਾਸ ਪ੍ਰਣਾਲੀ ਨੂੰ ਅਪਣਾਇਆ ਹੈ, ਉਨ੍ਹਾਂ ਦੇ ਬਾਸ਼ਿੰਦਿਆਂ ਦਾ ਜੀਵਨ ਪੱਧਰ ਬਹੁਤ ਉੱਚਾ ਹੈ।
Details