
New · FICTION
Balwinder Kaur Brar
ਮੈਡਮ ਬਰਾੜ ਦੀ ਪੁਸਤਕ ‘ਅੰਦਰਲਾ ਚਾਨਣ’ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਸੁਨੇਹਾ ਬੜੇ ਖੂਬਸੂਰਤ ਢੰਗ ਨਾਲ ਦਿੰਦੀ ਹੈ। ਇਸ ਪੁਸਤਕ ਨੂੰ ਪੜ੍ਹਨ ਨਾਲ ਜਿੱਥੇ ਵਿਅਕਤੀ ਦੀ ਸਮਾਜ ਨੂੰ ਸਮਝਣ ਦੀ ਸਮਝ ਵਧਦੀ ਹੈ, ਉੱਥੇ ਵਿਅਕਤੀ ਆਪਣੇ-ਆਪ ਨੂੰ ਵੀ ਸਮਝਦਾ ਹੈ। ਇਹ ਪੁਸਤਕ ਮਨੁੱਖ ਨੂੰ ਸੰਸਾਰਕ ਉਲਝਣਾਂ ਵਿੱਚੋਂ ਕੱਢ ਕੇ ਸੌਖੀ ਅਤੇ ਖੂਬਸੂਰਤ ਜ਼ਿੰਦਗੀ ਜਿਉਣ ਦਾ ਢੰਗ ਦੱਸਦੀ ਹੈ। ਇਸ ਨੂੰ ਜ਼ਰੂਰ ਪੜ੍ਹੋ....।
No reviews yet — be the first.