by Amar sufi

ਅਮਰ 'ਸੂਫ਼ੀ' ਨੇ ਇਹ ਪੁਸਤਕ ਬਹੁਤ ਬੇਬਾਕ ਹੋ ਕੇ ਲਿਖੀ ਹੈ। ਇਸ ਵਿੱਚ ਖੁੱਲ੍ਹੀਆਂ ਡੁੱਲ੍ਹੀਆਂ ਗੱਲਾਂ ਕੀਤੀਆਂ ਹਨ ਜਿਨ੍ਹਾਂ ਵਿੱਚ ਰਸ ਵੀ ਹੈ ਤੇ ਰੰਗ ਵੀ, ਸੁਆਦ ਵੀ ਤੇ ਸੁਗੰਧ ਵੀ, ਸੋਹਜ ਵੀ ਤੇ ਗੋਹਜ ਵੀ ਅਤੇ ਭੇਤ ਨਸ਼ਰ ਕਰਨ ਦਾ ਹੌਸਲਾ ਵੀ। ਕਵਿਤਾ ਵਰਗੇ ਵਹਾਓ 'ਚ ਰਚੀ ਇਹ ਵਾਰਤਕ ਪੁਸਤਕ ਮਨਾਂ ਨੂੰ ਟੁੰਬਣ ਵਾਲੀ ਹੈ। ਜ਼ਮੀਰ ਜਗਾਉਣ ਵਾਲੀ ਅਤੇ ਅਧਿਆਪਕਾਂ ਨੂੰ 'ਅਧਿਆਪਕ ਹੋਣ ਦਾ ਮਾਣ' ਮਹਿਸੂਸ ਤੇ ਅਹਿਸਾਸ ਕਰਵਾਉਣ ਵਾਲੀ। -ਪ੍ਰਿੰ. ਸਰਵਣ ਸਿੰਘ
Details