by Dilgeer

ਦਿਲਗੀਰ ਪੰਜਾਬੀ ਸਾਹਿਤ ਵਿੱਚ ਉੱਭਰਦੇ ਲੇਖਕ ਦਿਲਗੀਰ ਦਾ ਜਨਮ ਲੁਧਿਆਣਾ ਸ਼ਹਿਰ ਦਾ ਹੈ ਪਰ ਪਿਛਲੇ 10 ਕੁ ਵਰ੍ਹਿਆਂ ਤੋਂ ਉਹ ਮੋਹਾਲੀ ਵਿੱਚ ਰਹਿ ਰਿਹਾ ਹੈ। ਮੈਨੇਜਮੈਂਟ ਦੀ ਪੜ੍ਹਾਈ ਕਰਨ ਮਗਰੋਂ ਇੱਕ ਕੰਪਨੀ ਵਿੱਚ ਬਤੌਰ ਜਨਰਲ ਮੈਨੇਜਰ ਤਾਇਨਾਤ ਹੈ। ਸਾਡੇ ਲਈ ਖੁਸ਼ੀ ਵਾਲ਼ੀ ਗੱਲ ਹੈ ਕਿ ਲੇਖਕ ਮੈਨੇਜਮੈਂਟ ਦੀ ਗਿਣਤੀ-ਮਿਣਤੀ ਵਾਲੀ ਨੌਕਰੀ ਦੇ ਬਾਵਜੂਦ ਵੀ ਮਾਂ-ਬੋਲੀ ਨਾਲ ਅਥਾਹ ਪਿਆਰ ਦਰਸਾਉਂਦੇ ਹੋਏ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।
Details